Resources in Punjabi

ਸਭਿਆਚਾਰਕ ਫਰਕਾਂ ਨੂੰ ਧਿਆਨ ਵਿਚ ਰੱਖੇ ਬਿਨਾਂ ਜਾਣਕਾਰੀ ਦਾ ਸਿੱਧਾ ਅਨੁਵਾਦ ਕਰਨਾ ਕਾਫ਼ੀ ਨਹੀਂ ਹੈ। ਇਸ ਕਰਕੇ ਇਹ ਸ੍ਰੋਤ ਕੈਨੇਡਾ ਵਿਚਲੇ ਦੱਖਣੀ ਏਸ਼ੀਅਨ ਭਾਈਚਾਰੇ ਤੋਂ ਦੇਖਭਾਲ ਕਰਨ ਵਾਲਿਆਂ ਅਤੇ ਸੇਵਾਵਾਂ ਦੇਣ ਵਾਲਿਆਂ ਨਾਲ ਰਲ ਕੇ ਤਿਆਰ ਕੀਤੇ ਗਏ ਸਨ ਤਾਂ ਜੋ ਇਹ ਪੱਕਾ ਹੋਵੇ ਇਹ ਸ੍ਰੋਤ ਸਭਿਆਚਾਰਕ ਤੌਰ `ਤੇ ਢੁਕਵੇਂ ਅਤੇ ਉਚਿਤ ਹਨ। ਫਾਰਵਰਡ ਵਿਦ ਡਿਮੈਂਸ਼ੀਆ ਟੀਮ ਇਹ ਸਮਝਦੀ ਹੈ ਕਿ ਸ਼ਬਦ “ਦੱਖਣੀ ਏਸ਼ੀਅਨ” ਆਪਣੇ ਵਿਚ ਵੱਖ ਵੱਖ ਸਭਿਆਚਾਰਾਂ, ਵਿਰਾਸਤਾਂ ਅਤੇ ਬੋਲੀਆਂ ਨੂੰ ਸ਼ਾਮਲ ਕਰਦਾ ਹੈ। ਦੇਖਭਾਲ ਕਰਨ ਵਾਲੇ ਜਿਨ੍ਹਾਂ ਲੋਕਾਂ ਨੇ ਇਨ੍ਹਾਂ ਸ੍ਰੋਤਾਂ ਵਿਚ ਯੋਗਦਾਨ ਪਾਇਆ ਹੈ, ਉਹ ਦੱਖਣੀ ਏਸ਼ੀਅਨ ਸਭਿਆਚਾਰਾਂ ਦੀ ਵੰਨ-ਸੁਵੰਨਤਾ ਦਾ ਅਕਸ ਦਿਖਾਉਂਦੇ ਹਨ।

Directly translating information, without considering cultural differences, is not sufficient. Therefore, these resources were developed together with caregivers and service providers from the South Asian community within Canada to ensure they are culturally relevant and appropriate. The Forward with Dementia team recognizes that the term “South Asian” encompasses a range of distinct cultures, heritages and languages. The caregivers that contributed to these resources reflected a diversity of South Asian cultures.

ਸ਼ਿਰੀਨ ਦੀ ਕਹਾਣੀ: ਜਿੱਥੇ ਅਸੀਂ ਹਾਂ ਉੱਥੇ ਖੁਸ਼ੀ ਲੱਭਣਾ। (Shireen’s Story: Finding happiness where we are)

“सामान्य रूप से लोगों और जीवन के प्रति माँ के प्यार के कारण, वह डिमेंशिया के साथ सफलतापूर्वक जीवन जी रही हैं और मैं अपने समुदाय में उनके, डिमेंशिया के साथ जी रहे व्यक्तियों और उनकी देखभाल करने ववाले व्यक्तियों की वकालत करना जारी रखने की योजना बना रहा हूँ”

ਡਿਮੈਂਸ਼ੀਆ ਕਾਰਡ (Dementia Card)

ਇਸ ਕਾਰਡ ਦੀ ਵਰਤੋਂ ਕਿਸੇ ਨੂੰ ਸੂਝ ਨਾਲ ਇਹ ਦੱਸਣ ਲਈ ਕੀਤੀ ਜਾ ਸਕਦੀ ਹੈ ਕਿ ਤੁਹਾਨੂੰ ਜਾਂ ਤੁਹਾਡੇ ਨਾਲ ਰਹਿੰਦੇ ਵਿਅਕਤੀ ਨੂੰ ਡਿਮੈਂਸ਼ੀਆ ਹੈ, ਅਤੇ ਇਹ ਕਿ ਤੁਹਾਨੂੰ ਉਨ੍ਹਾਂ ਦੀ ਮਦਦ ਅਤੇ ਸਹਾਇਤਾ ਦੀ ਲੋੜ ਹੋ ਸਕਦੀ ਹੈ।

ਡਿਮੈਂਸ਼ੀਆ ਕੀ ਹੈ? (What is Dementia?)

ਇਹ ਸ੍ਰੋਤ ਡਿਮੈਂਸ਼ੀਆ ਬਾਰੇ, ਆਮ ਕਿਸਮਾਂ, ਨਿਸ਼ਾਨੀਆਂ ਅਤੇ ਲੱਛਣਾਂ, ਬਦਨਾਮੀ, ਅਤੇ ਡਿਮੈਂਸ਼ੀਆ ਦਾ ਪਤਾ ਲੱਗਣ ਤੋਂ ਬਾਅਦ ਆਸ ਰੱਖਣ ਬਾਰੇ ਜਾਣਕਾਰੀ ਦਿੰਦਾ ਹੈ।

ਡਿਮੈਂਸ਼ੀਆ ਦੀ ਪਛਾਣ ਹੋਣ ਤੋਂ ਬਾਅਦ ਪੁੱਛਣ ਲਈ ਸਵਾਲ – ਦੇਖਭਾਲ ਕਰਨ ਵਾਲਿਆਂ ਲਈ (Questions to Ask After a Dementia Diagnosis: For Caregivers)

ਇਹ ਸ੍ਰੋਤ ਆਪਣੇ ਕਿਸੇ ਪਿਆਰੇ ਵਿਚ ਡਿਮੈਂਸ਼ੀਆ ਦੀ ਪਛਾਣ ਹੋਣ ਤੋਂ ਬਾਅਦ ਆਪਣੇ ਡਾਕਟਰ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਬਾਰੇ ਜਾਣਕਾਰੀ ਦਿੰਦਾ ਹੈ।

Scroll to Top