Scroll Down Scroll Up
HOME K Dementia Resources for the South Asian Community

Your way forward together

ਇਹ ਵੈੱਬਪੇਜ ਅਤੇ ਸ੍ਰੋਤ ਦੱਖਣੀ ਏਸ਼ੀਅਨ ਭਾਈਚਾਰੇ ਵਿਚ ਦੇਖਭਾਲ ਕਰਨ ਵਾਲਿਆਂ ਅਤੇ ਸੇਵਾਵਾਂ ਦੇਣ ਵਾਲਿਆਂ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਸਨ ਤਾਂ ਜੋ ਇਹ ਪੱਕਾ ਹੋਵੇ ਕਿ ਉਹ ਸਭਿਆਚਾਰਕ ਤੌਰ `ਤੇ ਢੁਕਵੇਂ ਅਤੇ ਸਹੀ ਹਨ।

इस वेबपेज और संसाधनों को कनाडा में दक्षिण एशियाई समुदाय के देखभाल करने वाले व्यक्तिओं और सेवा प्रदाताओं के सहयोग से विकसित किया गया था ताकि यह सुनिश्चित किया जा सके कि वे सांस्कृतिक रूप से प्रासंगिक और उपयुक्त हो।

اس ویب پیچ اور وسائل کو کینیڈا میں جنوبی ایشیائی کمیونٹی کے نگہداشت کاروں اور خدمات فراہم کرنے والوں کے ساتھ مل کر  تیار کیا گیا تاکہ یہ یقینی بنایا جا سکے کہ وہ ثقافتی طور پر متعلقہ اور مناسب ہیں۔

This webpage and resources were developed in collaboration with caregivers and service providers from the South Asian community in Canada to ensure they are culturally relevant and appropriate.

ਇਨ੍ਹਾਂ ਸ੍ਰੋਤਾਂ ਦਾ ਅਨੁਵਾਦ, ਇਕ ਟ੍ਰਾਂਸਲੇਸ਼ਨ ਸਰਵਿਸ ਤੋਂ ਕਰਵਾਇਆ ਗਿਆ ਸੀ, ਵਰਤੇ ਗਏ ਸ਼ਬਦ ਅਤੇ ਕਥਨ ਇਲਾਕੇ ਅਤੇ ਖੇਤਰੀ ਬੋਲੀ ਦੇ ਆਧਾਰ `ਤੇ ਵੱਖਰੇ ਹੋ ਸਕਦੇ ਹਨ। ਸ਼ਬਦ “ਦੇਖਭਾਲ ਕਰਨ ਵਾਲੇ” (ਕੇਅਰਗਿਵਰਜ਼) ਤੋਂ ਭਾਵ ਪਰਿਵਾਰ ਦੇ ਮੈਂਬਰ, ਦੋਸਤ, ਜਾਂ ਹੋਰ ਲੋਕ ਹਨ ਜਿਹੜੇ ਡਿਮੈਂਸ਼ੀਆ ਵਾਲੇ ਵਿਅਕਤੀ ਦੀ ਮਦਦ ਕਰਦੇ ਹਨ। ਸ਼ਬਦ “ਕੇਅਰ ਪਾਰਟਨਰ”, ਨੂੰ ਭਾਵੇਂ ਕੁਝ ਲੋਕਾਂ ਵਲੋਂ ਤਰਜੀਹ ਦਿੱਤੀ ਜਾਂਦੀ ਹੈ, ਇਹ ਇਸ ਤਰ੍ਹਾਂ ਦੀ ਰਾਇ ਮਿਲਣ ਕਰਕੇ ਨਹੀਂ ਵਰਤਿਆ ਗਿਆ ਸੀ ਕਿ ਸ਼ਾਇਦ ਇਸ ਦਾ ਅਨੁਵਾਦ ਚੰਗੀ ਤਰ੍ਹਾਂ ਨਾ ਹੋ ਸਕੇ ਜਾਂ ਭਾਈਚਾਰੇ ਵਿਚ ਜਾਣਿਆ-ਪਛਾਣਿਆ ਨਾ ਹੋਵੇ/ਆਮ ਵਰਤਿਆ ਨਾ ਜਾਂਦਾ ਹੋਵੇ। ਅਨੁਵਾਦ ਕੀਤੇ ਗਏ ਸ੍ਰੋਤਾਂ ਬਾਰੇ ਜੇ ਤੁਹਾਡੇ ਕੋਈ ਵਿਚਾਰ ਹੋਣ ਤਾਂ ਕਿਰਪਾ ਕਰਕੇ forwardwithdementia@the-ria.ca  `ਤੇ ਈਮੇਲ ਕਰੋ। 

इन संसाधनों का अनुवाद  एक अनुवाद सेवा का उपयोग करके किया गया था, उपयोग किए गए शब्द और वाक्यांश क्षेत्र और बोली के आधार पर भिन्न हो सकते हैं। शब्ददेखभाल करने वाले व्यक्तिओंका तात्पर्य परिवार के सदस्यों, दोस्तों या अन्य लोगों से है जो डिमेंशिया के साथ जी रहे व्यक्ति की सहायता करते हैं। शब्ददेखभाल भागीदार“, हालांकि कुछ लोगों द्वारा पसंद किया गया था, इस फीडबैक के कारण इसका उपयोग नहीं किया गया था कि यह अच्छी तरह से अनुवादित नहीं हो सकता है या उनके समुदाय के भीतर परिचित/आमतौर पर उपयोग किया जा सकता है। यदि आपके पास अनुवादित संसाधनों के बारे में कोई प्रतिक्रिया है, तो कृपया forwardwithdementia@the-ria.ca पर ईमेल करें 

ان وسائل کا ترجمہ ترجمے کی خدمت کا استعمال کرتے ہوئے  کیا گیا ہے، استعمال شدہ اصطلاحات اور جملے علاقے اور بولی کی بنیاد پر مختلف ہو سکتے ہیں۔ اصطلاح “نگہداشت کار” کا مطلب ہوتا ہے خاندان کے ممبران، دوستوں، یا دیگر جو ڈیمنشیا میں مبتلا کسی شخص کی مدد کرتے ہیں۔ ا صطلاح “کیئر پارٹنر”، اگرچہ کچھ لوگوں کی طرف سے ترجیح دی جاتی ہے، لیکن اس کا استعمال نہیں کیا گیا اس تاثر کی وجہ سے کہ اس کا اچھا ترجمہ نہیں کیا جاسکتا یا یہ  معروف لفظ ہے/عام طور پران کی کمیونٹی میں استعمال کیا جاتا ہے۔اگر آپ کے پاس ترجمہ شدہ وسائل کے بارے میں کوئی رائے ہے، تو براہ کرم forwardwithdementia@the-ria.ca ایمیل کریں۔ 

These resources were translated using  a translation service, the terms and phrases used may differ based on region and dialect. The term “caregivers” refers to family members, friends, or others who support a person living with dementia.The term “care partner”, although preferred by some, was not used due to feedback that it may not translate well or  be familiar/commonly used within their community. If you have any feedback about the translated resources, please email forwardwithdementia@the-ria.ca

ਫਾਰਵਰਡ ਵਿਦ ਡਿਮੈਂਸ਼ੀਆ ਉੱਦਮ ਦੇ ਇਸ ਪੜਾ ਲਈ ਫੰਡ ਪਬਲਿਕ ਹੈਲਥ ਏਜੰਸੀ ਔਫ ਕੈਨੇਡਾ ਤੋਂ ਮਿਲੇ ਹਨ। ਜ਼ਰੂਰੀ ਨਹੀਂ ਕਿ ਇੱਥੇ ਪ੍ਰਗਟ ਕੀਤੇ ਗਏ ਵਿਚਾਰ ਪਬਲਿਕ ਹੈਲਥ ਏਜੰਸੀ ਔਫ ਕੈਨੇਡਾ ਦੇ ਵਿਚਾਰਾਂ ਦੀ ਨੁਮਾਇੰਦਗੀ ਕਰਦੇ ਹੋਣ।

डिमेंशिया के साथ आगे बढ़ना (Forward with Dementia) पहल के इस चरण को कनाडा की सार्वजनिक स्वास्थ्य एजेंसी की ओर से वित्त पोषित किया गया है। यहां व्यक्त किए गए विचार जरूरी नहीं कि कनाडा की सार्वजनिक स्वास्थ्य एजेंसी के विचारों का प्रतिनिधित्व करते हों।

ڈیمینشیا کے ساتھ آگے چلنے کے اقدام کے اس مرحلے کو کینیڈا کی پبلک ہیلتھ ایجنسی کی طرف سے مالی اعانت حاصل ہے۔یہ ضروری نہیں کہ یہاں بیان کردہ خیالات کینیڈا کی پبلک ہیلتھ ایجنسی کے خیالات کی نمائندگی کریں۔